ਹਿੰਦੂ ਸਹਿਕਾਰੀ ਬੈਂਕ ਪਠਾਨਕੋਟ ਦੇ 70 ਕਰਮਚਾਰੀ ਵੱਖ-ਵੱਖ ਸਹਿਕਾਰੀ ਬੈਂਕਾਂ ਵਿੱਚ ਤਾਇਨਾਤ ਕੀਤੇ

ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਖ਼ਰਚਾ ਘਟਾਉਣ ਦੀਆਂ ਦਿੱਤੀਆਂ ਹਦਾਇਤਾਂ ਉਤੇ ਕੀਤੀ ਕਾਰਵਾਈ ਚੰਡੀਗੜ੍ਹ, 4 ਜੂਨ- ਸਹਿਕਾਰਤਾ ਵਿਭਾਗ ਪੰਜਾਬ ਨੇ ਹਿੰਦੂ ਸਹਿਕਾਰੀ ਬੈਂਕ ਪਠਾਨਕੋਟ ਦੇ 70 ਕਰਮਚਾਰੀਆਂ ਨੂੰ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਸਹਿਕਾਰੀ ਬੈਂਕਾਂ ਵਿੱਚ ਤਾਇਨਾਤੀ ਦੇ ਹੁਕਮ ਕੀਤੇ ਹਨ।ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ … Continue reading ਹਿੰਦੂ ਸਹਿਕਾਰੀ ਬੈਂਕ ਪਠਾਨਕੋਟ ਦੇ 70 ਕਰਮਚਾਰੀ ਵੱਖ-ਵੱਖ ਸਹਿਕਾਰੀ ਬੈਂਕਾਂ ਵਿੱਚ ਤਾਇਨਾਤ ਕੀਤੇ